ਫੇਡੋਰਾ 9 ਮੈਨੂੰ-ਪੜ੍ਹੋ (readme)

Copyright   2006, 2007, 2008 Red Hat, Inc. ਅਤੇ ਹੋਰ

ਇਹ CD-ROM ਦੀ ਸਮੱਗਰੀ ਕਾਪੀਰਾਈਟ   2008 ਰੈੱਡ ਹੈੱਟ ਇੰਨ. ਅਤੇ ਹੋਰਾਂ ਕੋਲ ਰਾਖਵੀਂ ਹੈ। ਵੰਡਣ ਸ਼ਰਤਾਂ ਲਈ ਹਰੇਕ ਸਰੋਤ ਪੈਕੇਜ
ਵਿੱਚ ਅੰਤਮ ਉਪਭੋਗੀ ਲਾਈਸੈਂਸ ਇਕਰਾਰਨਾਮਾ (EULA) ਅਤੇ ਵੱਖ ਵੱਖ ਕਾਈਪਰਾਈਟ ਨੋਟਿਸਾਂ ਨੂੰ ਵੇਖੋ।

Fedora, Red Hat, Red Hat Network, the Red Hat "Shadow Man" logo, RPM, Maximum
RPM, the RPM logo, Linux Library, PowerTools, Linux Undercover, RHmember,
RHmember More, Rough Cuts, Rawhide and all Red Hat-based trademarks and logos
are trademarks or registered trademarks of Red Hat, Inc. in the United States
and other countries.

ਲੀਨਕਸ ਲੀਨਸ ਤੋਰਵਾਲਿਸ ਦਾ ਰਜਿਸਟਰ ਮਾਰਕਾ ਹੈ।

Motif and UNIX are registered trademarks of The Open Group.

Intel and Pentium are registered trademarks of Intel Corporation. Itanium and
Celeron are trademarks of Intel Corporation.

AMD, AMD Athlon, AMD Duron, and AMD K6 are trademarks of Advanced Micro
Devices, Inc.

Windows is a registered trademark of Microsoft Corporation.

SSH and Secure Shell are trademarks of SSH Communications Security, Inc.

FireWire is a trademark of Apple Computer Corporation.

ਅਤੇ ਹੋਰ ਸਾਰੇ ਮਾਰਕੇ ਅਤੇ ਕਾਪੀਰਾਈਟ ਉਨ੍ਹਾਂ ਦੇ ਅਨੁਸਾਰੀ ਮਾਲਕਾਂ ਦੀ ਨਿੱਜੀ ਜਾਗੀਰ ਹਨ।

"Fedora Project <fedora@redhat.com>" GPG ਫਿੰਗਰਪ੍ਰਿੰਟ ਕੁੰਜੀ ਹੈ:

CA B4 4B 99 6F 27 74 4E 86 12 7C DF B4 42 69 D0 4F 2A 6F D2

━━━━━━━━━━━━━━━━━━━━━━━━━━━━━━━━━━━━━━━━━━━━━━━━━━━━━━━━━━━━━━━━━━━━━━━━━━━━━━━

Table of Contents

DIRECTORY ORGANIZATION
ਇੰਸਟਾਲ ਕਰਨਾ
ਸਹਾਇਤਾ ਲੈਣੀ
ਨਿਰਯਾਤ ਕੰਟਰੋਲ
README ਸੁਝਾਅ ਢੰਗ

DIRECTORY ORGANIZATION

ਫੇਡੋਰਾ ਨੂੰ ਕਈ CD-ROM, ਜਿੰਨ੍ਹਾਂ ਵਿੱਚ ਇੰਸਟਾਲੇਸ਼ਨ CD-ROM ਅਤੇ ਸਰੋਤ CD-ROM ਸ਼ਾਮਿਲ ਹਨ, ਰਾਹੀਂ ਉਪਲੱਬਧ ਕਰਵਾਇਆ ਜਾਂਦਾ
ਹੈ।

ਪਹਿਲੀਂ ਇੰਸਟਾਲੇਸ਼ਨ CD-ROM ਨੂੰ ਬਹੁਤ ਮਾਡਰਨ ਸਿਸਟਮਾਂ ਉੱਤੇ ਸਿੱਧਾ ਹੀ ਇੰਸਟਾਲੇਸ਼ਨ ਲਈ ਬੂਟ ਕੀਤਾ ਜਾ ਸਕਦਾ ਹੈ ਅਤੇ ਅੱਗੇ ਦਿੱਤੇ
ਡਾਇਰੈਕਟਰੀ ਢਾਂਚਾ ਰੱਖਦਾ ਹੈ (ਜਿੱਥੇ /mnt/cdrom CD-ROM ਦਾ ਮਾਊਂਟ ਟਿਕਾਣਾ ਹੈ):



/mnt/cdrom
  |----> Packages              -- binary packages
  |----> images                -- boot and driver disk images
  |----> isolinux              -- files necessary to boot from CD-ROM
  |----> repodata              -- repository information used by the
  |                               installation process
  |----> README*               -- this file
  |----> RELEASE-NOTES*        -- the latest information about this release
  |                               of Fedora
  `----> RPM-GPG-KEY*          -- GPG signature for packages from Red Hat



ਬਾਕੀ ਇੰਸਟਾਲੇਸ਼ਨ CD-ROM ਵੀ ਇੰਸਟਾਲੇਸ਼ਨ CD-ROM 1 ਵਾਂਗ ਹੀ ਹਨ, ਸਿਰਫ਼ ਇੱਕ Packages ਸਬ-ਡਾਇਰੈਕਟਰੀ ਹੀ ਮੌਜੂਦ ਹੁੰਦੀ
ਹੈ।

ਹਰੇਕ ਸਰੋਤ CD-ROM ਦਾ ਢਾਂਚਾ ਹੇਠ ਦਿੱਤਾ ਹੈ:


/mnt/cdrom
  |----> SRPMS                 -- source packages
  `----> RPM-GPG-KEY           -- GPG signature for packages from Red Hat



ਜੇ ਤੁਸੀਂ NFS, FTP ਜਾਂ HTTP ਇੰਸਟਾਲੇਸ਼ਨ ਲਈ ਇੱਕ ਇੰਸਟਾਲੇਸ਼ਨ ਟਰੀ ਬਣਾਉਣ ਜਾ ਰਹੇ ਹੋ ਤਾਂ ਡਿਸਕ 1-5 ਉੱਤੋਂ
RELEASE-NOTES ਫਾਇਲਾਂ ਅਤੇ Packages ਡਾਇਰੈਕਟਰੀ ਤੋਂ ਸਭ ਫਾਇਲਾਂ ਨਕਲ ਕਰ ਦਿਓ। ਲਿਨਕਸ ਅਤੇ ਯੂਨੈਕਸ ਸਿਸਟਮਾਂ ਉੱਤੇ,
ਅੱਗੇ ਦਿੱਤੀ ਕਾਰਵਾਈ ਨਾਲ ਤੁਹਾਡੇ ਸਰਵਰ ਉੱਤੇ /target/directory ਪੂਰੀ ਤਰ੍ਹਾਂ ਸੰਰਚਿਤ ਹੋ ਜਾਵੇਗਾ (ਹਰੇਕ ਡਿਸਕ ਲਈ
ਦੁਹਰਾਓ):

 1. ਡਿਸਕ ਪਾਓ

 2. mount /mnt/cdrom

 3. cp -a /mnt/cdrom/Packages /target/directory

 4. cp /mnt/cdrom/RELEASE-NOTES* /target/directory

    cp -a /mnt/cdrom/repodata /target/directory

    (ਸਿਰਫ਼ ਡਿਸਕ 1 ਲਈ ਇੰਜ ਕਰੋ)

 5. umount /mnt/cdrom

ਇੰਸਟਾਲ ਕਰਨਾ

ਬਹੁਤੇ ਕੰਪਿਊਟਰ ਆਮ ਕਰਕੇ CD-ROM ਤੋਂ ਆਟੋਮੈਟਿਕ ਹੀ ਬੂਟ ਹੀ ਕਰ ਸਕਦੇ ਹਨ। ਜੇ ਤੁਹਾਡੇ ਕੋਲ ਇੰਝ ਦੀ ਮਸ਼ੀਨ ਹੈ (ਅਤੇ ਇਹ ਠੀਕ
ਤਰ੍ਹਾਂ ਸੰਰਚਿਤ ਹੈ) ਤਾਂ ਤੁਸੀਂ ਫੇਡੋਰਾ CD-ROM ਤੋਂ ਸਿੱਧਾ ਬੂਟ ਕਰ ਸਕਦੇ ਹੋ। ਬੂਟ ਕਰਨ ਬਾਅਦ, ਫੇਡੋਰਾ ਇੰਸਟਾਲੇਸ਼ਨ ਪ੍ਰੋਗਰਾਮ ਚਾਲੂ ਹੋ
ਜਾਵੇਗਾ, ਅਤੇ ਤੁਹਾਡਾ ਸਿਸਟਮ CD-ROM ਤੋਂ ਇੰਸਟਾਲ ਹੋਣ ਯੋਗ ਹੋ ਜਾਵੇਗਾ।

images/ ਡਾਇਰੈਕਟਰੀ ਵਿੱਚ boot.iso ਫਾਇਲ ਹੈ। ਇਹ ਫਾਇਲ ਇੱਕ ISO ਈਮੇਜ਼ ਰੱਖਦੀ ਹੈ, ਜਿਸ ਨੂੰ ਫੇਡੋਰਾ ਇੰਸਟਾਲੇਸ਼ਨ
ਪ੍ਰੋਗਰਾਮ ਨੂੰ ਬੂਟ ਕਰਨ ਲਈ ਵਰਤਿਆ ਜਾ ਸਕਦਾ ਹੈ। ਇਹ ਨੈੱਟਵਰਕ ਅਧਾਰਿਤ ਇੰਸਟਾਲੇਸ਼ਨ ਨੂੰ ਬਹੁਤੀਆਂ ਡਿਸਕੀਟਾਂ ਨਾਲ ਸ਼ੁਰੂ ਕਰਨ ਦੀ
ਬਜਾਏ ਸੌਖਾ ਢੰਗ ਹੈ। boot.iso ਵਰਤਣ ਲਈ, ਤੁਹਾਡਾ ਕੰਪਿਊਟਰ CD-ROM ਡਰਾਇਵ ਤੋਂ ਬੂਟ ਹੋਣਯੋਗ ਹੋਣਾ ਚਾਹੀਦਾ ਹੈ ਅਤੇ ਇਸ ਦੀ
BIOS ਸੈਟਿੰਗ ਇੰਝ ਕਰਨ ਲਈ ਤਿਆਰ ਹੋਣੀ ਚਾਹੀਦੀ ਹੈ। ਤੁਹਾਨੂੰ boot.iso ਨੂੰ ਲਿਖਣ-ਯੋਗ/ਮੁੜ-ਲਿਖਣਯੋਗ CD-ROM ਉੱਤੇ ਲਿਖਣਾ
ਪਵੇਗਾ।

ਸੂਚਨਾ

ਇਹ ਈਮੇਜ਼ ਫਾਇਲ ਦੀ ਇੱਕ USB ਪੈਨ ਡਾਰਇਵ ਨਾਲ ਵਰਤਣ ਲਈ ਸਹੂਲਤ ਤੁਹਾਡੇ ਸਿਸਟਮ ਦੇ BIOS ਦੇ ਇੱਕ USB ਜੰਤਰ ਤੋਂ ਬੂਟ
ਹੋਣ ਉੱਤੇ ਨਿਰਭਰ ਕਰਦੀ ਹੈ।

ਸਹਾਇਤਾ ਲੈਣੀ

ਉਨ੍ਹਾਂ ਲਈ, ਜਿੰਨ੍ਹਾਂ ਲਈ ਵੈੱਬ ਪਹੁੰਚ ਹੈ, http://fedoraproject.org/ ਵੇਖੋ। ਖਾਸ ਕਰਕੇ ਫੇਡੋਰਾ ਪ੍ਰੋਜੈਕਟ ਮੇਲਿੰਗ ਲਿਸਟ
ਨੂੰ ਵੇਖਿਆ ਜਾ ਸਕਦਾ ਹੈ:

https://listman.redhat.com/mailman/listinfo/

ਪੂਰੀ ਫੇਡੋਰਾ ਇੰਸਟਾਲੇਸ਼ਨ ਗਾਈਡ http://fedora.redhat.com/docs/ ਉੱਤੇ ਉਪਲੱਬਧ ਹੈ।

ਨਿਰਯਾਤ ਕੰਟਰੋਲ

ਇਹ ਉਤਪਾਦ ਨਾਲ ਮਿਲੀ ਕੋਈ ਵੀ ਜਾਣਕਾਰੀ ਵੰਡਣ ਜਾਂ ਸਾਂਝੀ ਕਰਨਾ ਖਾਸ ਸਰਕਾਰ ਦੇ ਨਿਰਯਾਤ ਉੱਤੇ ਨਿਰਭਰ ਹੈ। ਉਪਭੋਗੀ ਨੂੰ ਸਭ ਲਾਗੂ
ਕਾਨੂੰਨਾਂ, ਨਿਯਮਾਂ ਦੇ ਅਧੀਨ ਦਿੱਤੇ ਦੇਸ਼ਾਂ ਲਈ ਕੋਈ ਵੀ ਤਕਨੀਕੀ ਡਾਟਾ ਜਾਂ ਉਤਪਾਦ ਨਿਰਯਾਤ ਕਰਨ ਬਾਰੇ ਕਾਨੂੰਨਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਵਿਚਾਰ
ਕਰਨਾ ਪਵੇਗਾ, ਜਦੋਂ ਤੱਕ ਕਿ ਪੂਰੀ ਤਰ੍ਹਾਂ ਪਰਮਾਣਿਤ ਨਾ ਹੋਵੇ। ਇਹ ਪ੍ਹੈਰੇ ਵਿੱਚ ਦੋਸ਼ ਲਾਉਣ ਤੋਂ ਬਚਾਅ ਲਈ ਹਨ।

README ਸੁਝਾਅ ਢੰਗ

ਜੇ ਤੁਹਾਨੂੰ ਲੱਗਦਾ ਹੈ ਕਿ README ਨੂੰ ਕਿਸੇ ਤਰ੍ਹਾਂ ਸੁਧਾਰਿਆ ਜਾ ਸਕਦਾ ਹੈ ਤਾਂ Red Hat ਦੇ ਬੱਗ ਰਿਪੋਰਟਿੰਗ ਸਿਸਟਮ ਲਈ ਰਿਪੋਰਟ
ਦਿਓ:

https://bugzilla.redhat.com/bugzilla/easy_enter_bug.cgi

ਜਦੋਂ ਤੁਸੀਂ ਬੱਗ ਬਾਰੇ ਜਾਣਕਾਰੀ ਦਿਓ, ਤਾਂ ਹੇਠ ਦਿੱਤੀ ਜਾਣਕਾਰੀ ਖਾਸ ਖੇਤਰਾਂ ਵਿੱਚ ਸ਼ਾਮਿਲ ਕਰੋ:

  ● ਉਤਪਾਦ: ਫੇਡੋਰਾ

  ● ਵਰਜਨ: devel

  ● ਭਾਗ: fedora-release-notes

  ● ਸੰਖੇਪ: ਇੱਕ ਸੰਖੇਪ ਜੇਹੀ ਜਾਣਕਾਰੀ, ਜਿਸ ਨੂੰ ਸੁਧਾਰਿਆ ਜਾ ਸਕਦਾ ਹੈ। ਜੇ ਇਸ ਵਿੱਚ ਅੱਖਰ "README" ਸ਼ਾਮਿਲ ਹੋਵੇ ਤਾਂ ਚੰਗਾ
    ਹੋਵੇਗਾ।

  ● ਵੇਰਵਾ (Description) ਹੋਰ ਵੇਰਵੇ ਸਮੇਤ ਜਾਣਕਾਰੀ, ਜਿਸ ਨੂੰ ਸੁਧਾਰਿਆ ਜਾ ਸਕਦਾ ਹੈ।

